ਦੋਸਤੋ ( ਸੱਚੀਆਂ ਗੱਲਾਂ )ਗੀਤ ਸਿੱਕੀ ਝੱਜੀ ਪਿੰਡ ਵਾਲਾ ਜੀ ਦਾ ਲਿਖਿਆ ਜੀ ,ਜਿੱਸ ਦਾ ਮਿਊਜਕ ਤਿਆਰ ਕੀਤਾ ਜੀ ਤਾਰ ਈ ਦਾ ਬੀਟ ਬਰੇਕਰ ਜੀ ਨੇ , ਤੇ ਵੀਡੀਓ ਜੀਰੋਨਾਈਨ ਫ਼ਿਲਮ ਨੇ ਤਿਆਰ ਕੀਤਾ ਜੀ , ਤੇ ਬਿੰਦਰ ਪਰੋਡਕਸ਼ਨ ਵਿੱਚ ਰਲੀਜ ਹੋ ਰਿਹਾ ਜੀ , ਤੇ ਬਾਪੂ ਦੇਵ ਥਰੀਕਿਆਂ ਵਾਲਾ ਜੀ ਦੇ ਅਸ਼ੀਰਵਾਦ ਹੇਠ ਗੀਤ ਦਾ ਪੋਸਟਰ ਤੁਹਾਡੇ ਨਾਲ ਸਾਂਜਾ ਕਰ ਰਹੇਂ ਜੀ , ਉਮੀਦ ਆ ਜੀ ਤੁਸੀਂ ਇੱਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਂਗੇ ਜੀ , ਤੇ ਅੱਜ Sikky Jhajji Pind Wala ਜੀ ਦੇ ਸਤਿਕਾਰਯੋਗ ਮੰਮੀ ਜੀ ਦਾ ਜਨਮ ਦਿਨ ਵੀ ਆ ਜੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ,