Manak Brand

ਦੋਸਤੋ ਮਾਣਕ ਬਰਾਂਡ ਗੀਤ ਸੁਖਵੰਤ ਕਿੰਗਰਾ ਕੰਮੇਆਣਾ ਜੀ ਦਾ ਲਿਖਿਆ ਜੀ ,ਤੇ ਮਿਊਜਕ ਤਾਰ ਈ ਦਾ ਬੀਟ ਬਰੇਕਰ ਜੀ ਨੇ ਤਿਆਰ ਕੀਤਾ ਜੀ ,ਤੇ ਵੀਡੀਓ ਜਸ਼ਨ ਰਿਕਾਰਡ ਨੇ ਤਿਆਰ ਕੀਤਾ ਜੀ , ਰਲੀਜ ਜਸ਼ਨ ਰਿਕਾਰਡ ਨੇ ਕੀਤਾ ਜੀ ,ਜ਼ਰੂਰ ਸੁਣਿਓ ਜੀ ਤੇ ਦੇਖਿਓ ਜੀ ,ਸ਼ੇਅਰ ਵੀ ਜ਼ਰੂਰ ਕਰਦਿਓ ਜੀ