ਅੱਜ ਮੇਰੇ ਗਾਏ ਗੀਤ ( ਸੱਚੀਆਂ ਗੱਲਾਂ ) ਨੂੰ ਜੋ ਕੇ Sikky Jhajji Pind Wala ਜੀ ਦੇ ਲਿਖਿਆ ਉਸ ਦੇ ਪੋਸਟਰ ਨੂੰ , ਮਹਾਨ ਕਲਮ ਬਾਪੂ ਦੇਵ ਥਰੀਕਿਆਂ ਵਾਲਾ ਜੀ ਨੇ ;ਰਲੀਜ ਕੀਤਾ ਜੀ ,ਤੇ ਨਾਲ ਗੀਤਕਾਰ ਮੀਤ ਮਹੈਂਦਪੁਰੀ ਜੀ , ਤੇ ਮੰਚ ਸੰਚਾਲਕ Rahul Lehri ਜੀ ਤੇ ਥਰੀਕੇ ਪਿੰਡ ਤੇ ਪਤਵੰਤੇ ਸੱਜਣ ਵੀ ਮੌਜੂਦ ਸਨ , ਵੀਡੀਓ ਜਲਦੀ ਹੀ ਤੁਹਾਨੂੰ ਬਿੰਦਰ ਪਰੋਡਕਸ਼ਨ ਕੰਪਣੀ ਵਿੱਚ ਵੇਖਣ ਨੂੰ ਮਿਲੂਗਾ ਜੀ ,ਦੱਬ ਦਿਓ ਮਿੱਤਰੋ ਸ਼ੇਅਰ ਵਾਲਾ ਬਟਣ ,ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ